Firefox 3.1 Beta3 ਟੈਸਟ
Submitted by aalam on 27 January 2009 - 10:14pm
ਫਾਇਰਫਾਕਸ 3.1 ਦਾ ਬੀਟਾ 3 ਉਪਲੱਬਧ ਹੈ ਟੈਸਟ ਕਰਨ ਲਈ,
ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਆਪਣੇ ਪਲੇਟਫਾਰਮ (ਓਪਰੇਟਿੰਗ ਸਿਸਟਮ - ਵਿੰਡੋਜ਼, ਮੈਕ ਜਾਂ ਲੀਨਕਸ) ਉੱਤੇ
ਇੱਕ ਝਲਕ ਵੇਖਣੀ!
ਵਿੰਡੋਜ਼ ਯੂਜ਼ਰਾਂ ਲਈ ਖਾਸ ਗੱਲ ਇਹ ਰਹੇਗੀ ਕਿ ਇਸ ਵਾਰ ਇੰਸਟਾਲਰ ਪੰਜਾਬੀ ਵਿੱਚ ਹੈ, ਜੋ ਕਿ ਪਹਿਲੀਂ ਵਾਰ
ਹੋਇਆ ਹੈ,
ਇਸ ਲਈ ਜੇ ਤੁਹਾਨੂੰ ਪੰਜਾਬੀ ਇੰਸਟਾਲਰ ਵਿੱਚ ਕੋਈ ਵੀ ਸਮੱਸਿਆ ਆਈ ਤਾਂ ਜਾਣਕਾਰੀ ਦੇਣ ਤੋਂ ਸੰਕੋਚ ਨਾ ਕਰਨਾ
ਅਤੇ ਸਾਡੀ ਮੱਦਦ ਕਰਨਾ!

