Firefox 3.0.6 ਪੰਜਾਬੀ ਵਿੱਚ
Submitted by aalam on 4 February 2009 - 12:54pm
ਦੋਸਤੋ,
ਫਾਇਰਫਾਕਸ ਦਾ ਨਵਾਂ ਵਰਜਨ ਪੰਜਾਬੀ ਵਿੱਚ ਆ ਗਿਆ ਹੈ 3.0.6.
ਇਸ ਰੀਲਿਜ਼ ਵਿੱਚ ਵੱਡਾ ਬੱਗ ਲੀਨਕਸ ਲਈ ਫਿਕਸ ਆਇਆ ਹੈ,
ਜਿਸ ਵਿੱਚ ਕਿ ਰੈਡਰਿੰਗ ਠੀਕ ਕੀਤੀ ਗਈ ਹੈ, ਜਿਸ ਨੂੰ ਪਿਛਲੇ
ਦੋ-ਤਿੰਨ ਮਹੀਨਿਆਂ ਤੋਂ ਛੱਡਿਆ ਹੋਇਆ ਸੀ।
ਵਿੰਡੋਜ਼ ਡਾਊਨਲੋਡ
ਮੈਕ ਡਾਊਨਲੋਡ
ਲੀਨਕਸ ਡਾਊਨਲੋਡ
ਡਾਊਨਲੋਡ ਕਰੋ, ਵਰਤੋਂ ਅਤੇ ਮੌਜਾਂ ਲੁੱਟੋ!
ਧੰਨਵਾਦ ਸਹਿਤ

