ਪੰਜਾਬੀ ਫੇਡੋਰਾ ੧੧ ਲੀਨਕਸ ਬਾਰੇ ਮੱਦਦ
Submitted by aalam on 15 June 2009 - 7:48pm
ਫੇਡੋਰਾ ਬਾਰੇ ਕੋਈ ਵੀ ਸਮੱਸਿਆ, ਬੱਗ, ਕਮੀ, ਗਲਤੀ ਜਾਂ ਸੁਝਾਅ ਹੋਵੇ ਜਾਂ ਸਿਰਫ਼ ਧੰਨਵਾਦ ਕਹਿਣਾ ਹੋਵੇ ਤਾਂ ਇੱਥੇ ਦੱਸਣਾ
ਧੰਨਵਾਦ ਸਹਿਤ
ਪੂਰੀ ਪੰਜਾਬੀ ਟੀਮ
ਫੇਡੋਰਾ ਬਾਰੇ ਕੋਈ ਵੀ ਸਮੱਸਿਆ, ਬੱਗ, ਕਮੀ, ਗਲਤੀ ਜਾਂ ਸੁਝਾਅ ਹੋਵੇ ਜਾਂ ਸਿਰਫ਼ ਧੰਨਵਾਦ ਕਹਿਣਾ ਹੋਵੇ ਤਾਂ ਇੱਥੇ ਦੱਸਣਾ
ਧੰਨਵਾਦ ਸਹਿਤ
ਪੂਰੀ ਪੰਜਾਬੀ ਟੀਮ
ਵਿਸਟਾ ਅਤੇ ਲੀਨਕਸ
ਜਨਾਬ, ਸਤਿ ਸ੍ਰੀ ਅਕਾਲ, ਮੇਰੇ ਕੋਲ਼ ਵਿਸਟਾ ਅਤੇ ਐਕਸ ਪੀ ਦੋਂਵੇ ਤਰ੍ਹਾਂ ਦੀ ਵਿੰਡੋਜ਼ ਵਾਲ਼ੇ ਕੰਪਿਉਟਰ ਹਨ, ਕੀ ਲੀਨਕਸ ਇਨ੍ਹਾਂ ਤੇ ਇੰਨਸਟਾਲ ਕੀਤਾ ਜਾ ਸਕਦਾ ਹੈ? ਕਿਰਪਾ ਕਰਕੇ ਈਮੇਲ ਕਰ ਕੇ ਦੱਸਣਾ ਜੀ......
ਸ਼ੁਕਰੀਆ
ਕਮਲ ਕੰਗ
ਕੰਗਪੰਜਾਬੀ@ਜੀਮੇਲ.ਕੌਮ
ਹਾਂ ਜੀ ਬਾਈ ਜੀ
ਤੁਸੀਂ ਕਿਸੇ ਵੀ ਵਿੰਡੋਜ਼ ਕੰਪਿਊਟਰ ਉੱਤੇ ਲੀਨਕਸ ਬੜੇ ਆਰਾਮ ਨਾਲ ਇੰਸਟਾਲ ਕਰ ਸਕਦੇ ਹੋ, ਬੱਸ ਧਿਆਨ ਇਹ ਰੱਖਣਾ ਹੈ ਕਿ ਵਿੰਡੋਜ਼ ਪਹਿਲਾਂ ਇੰਸਟਾਲ
ਕਰਨੀ ਹੈ, ਲੀਨਕਸ ਮਗਰੋਂ, 10-15ਜੀਬੀ ਖਾਲੀ ਥਾਂ ਰੱਖ ਲਵੋ ਅਤੇ ਜਦੋਂ ਲੀਨਕਸ ਇੰਸਟਾਲ ਕਰੋ ਤਾਂ ਇਹ ਥਾਂ ਲੀਨਕਸ ਨੂੰ ਆਪਣੇ-ਆਪ ਵਰਤਣ ਦਿਓ,
ਅਤੇ ਲੀਨਕਸ ਇੰਸਟਾਲ, ਵਿੰਡੋਜ਼ ਤੁਹਾਨੂੰ ਉਹ ਵੇਖਾਏਗਾ ਬੂਟ ਕਰਨ ਸਮੇਂ।
ਜਵਾਬ ਸ਼ਾਇਦ ਕਈ ਮਹੀਨੇ ਪਛੱੜ ਗਿਆ ਹੈ, ਅਫਸੋਸ ਰਹੇਗਾ।
ਧੰਨਵਾਦ ਸਹਿਤ
ਆਲਮ
ਅ.ਸ. ਆਲਮ