Wordpress ਦਾ ਅਨੁਵਾਦ...
Submitted by aalam on 12 December 2008 - 6:32pm
under
ਅੱਜ ਵਰਲਡ-ਪਰੈੱਸ ਉੱਤੇ ਅਕਾਊਂਟ ਬਣਾਉਦੇ ਸਮੇਂ ਅਨੁਵਾਦ ਦਾ
ਕੰਮ ਲਿਆ ਗਿਆ, ਸੋ ਹੇਠ ਦਿੱਤਾ ਲਿੰਕ ਹੈ, ਜਿਸ ਕੋਲ ਟਾਈਮ
ਹੋਵੇ ਤਾਂ ਹਿੱਸਾ ਪਾਉਣ ਦੀ ਖੇਚਲ ਕਰਨੀ
http://translate.wordpress.com/
ਧੰਨਵਾਦ ਸਹਿਤ


Would like to work
I would like to work on this project.
But I couldn't find Punjabi Translation Pack there! only Hindi is found.
Neither I could find to submit or create a new Language pack.