ਪੰਜਾਬੀ KDE ਲਾਈਵ ਸੀਡੀ [Punjabi KDE Live CD]
Submitted by aalam on 24 December 2008 - 8:04am
under
ਪੰਜਾਬੀ ਕੇਡੀਈ ਲਾਈਵ ਸੀਡੀ ਵੀ ਤਿਆਰ ਕੀਤੀ ਗਈ ਹੈ,
ਜਿਸ ਵਿੱਚ ਕੇਡੀਈ 4.1 ਫੇਡੋਰਾ ਓਪਰੇਟਿੰਗ ਸਿਸਟਮ ਨਾਲ ਤਿਆਰ
ਹੈ।
ਇਸ ਨੂੰ ਇਸਤੇਮਾਲ ਕਰਨ ਲਈ ਹੇਠ ਦਿੱਤੇ ਪਗ਼ ਹਨ:
1) ISO ਨੂੰ ਡਾਊਨਲੋਡ ਕਰੋ (~700MB)
2) ISO ਨੂੰ ਆਪਣੀ ਮਸ਼ੀਨ ਉੱਤੇ ਮੌਜੂਦ ਸੀਡੀ-ਰਾਇਟਰ ਸਾਫਟਵੇਅਰ ਨਾਲ ਲਿਖੋ (ਬਰਨ ਕਰੋ)
3) ਸਿਸਟਮ ਨੂੰ ਸੀਡੀ ਤੋਂ ਬੂਟ ਕਰਵਾਓ (BIOS ਵਿੱਚੋਂ)
4) ਸਿਸਟਮ ਆਪਣੇ-ਆਪ ਚੱਲਦਾ ਰਹੇਗਾ ਅਤੇ ਦਖ਼ਲ ਦੀ ਲੋੜ ਨਹੀਂ ਪੈਂਦੀ ਹੈ
5) ਘੱਟੋ-ਘੱਟ ਪੰਜ ਮਿੰਟ ਸੰਜਮ ਬਣਾਈ ਰੱਖੋ (ਜੇ ਤੁਹਾਡੇ ਕੋਲ 1GB ਤੋਂ ਰੈਮ (RAM) ਘੱਟ ਹੈ)
ਅਤੇ ਹੁਣ ਤੁਹਾਡਾ ਸਿਸਟਮ ਤਿਆਰ ਹੈ!
ਹੋਰ ਵਧੇਰੇ ਜਾਣਕਾਰੀ ਲਈ ਪੰਜਾਬੀ ਲਾਈਵ ਸੀਡੀ ਭਾਗ ਵੇਖੋ।
KDE ਬਾਰੇ ਜਾਣੋ
ਤੁਹਾਡੇ ਸੁਝਾਆਵਾਂ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ!
ਧੰਨਵਾਦ ਸਹਿਤ
ਆਲਮ

