ਭਾਵੇਂ ਵਿੰਡੋਜ਼ ਵਿੱਚ ਕਿੰਨਾ ਵੀ ਕਿਹਾ ਜਾਵੇ, ਕਿਸੇ ਵੀ ਭਾਸ਼ਾ ਲਈ ਸਪਰੋਟ ਦਾ ਢੰਗ ਅਤੇ ਇਸਤੇਮਾਲ ਲੀਨਕਸ ਜਿੰਨਾ ਆਸਾਨ ਨਹੀਂ ਹੋ ਸਕਦਾ, ਇਹ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਲੀਨਕਸ ਵਰਤਣਾ ਔਖਾ ਲੱਗਾ, ਪਰ ਜੇ ਭਾਸ਼ਾ ਦੇ ਸਹਿਯੋਗ ਦੀ ਗੱਲ਼ ਆਉਦੀ ਹੈ, ਇੰਪੁੱਟ ਦੀ ਗੱਲ਼ ਆਉਦੀ ਹੈ, ਉਸ ਵਿੱਚ ਲੀਨਕਸ ਦਾ ਮੁਕਾਬਲਾ ਅਸੰਭਵ ਹੈ, ਫੇਰ ਭਾਵੇਂ ਉਹ ਭਾਰਤੀ ਭਾਸ਼ਾਵਾ ਦੀ ਗੱਲ਼ ਕਰੋ ਜਾਂ ਕਿਸੇ ਦੀ ਵੀ। ਮੈਕ ਵਿੱਚ ਭਾਰਤੀ ਭਾਸ਼ਾਵਾਂ ਦੀ ਇੰਪੁੱਟ ਤਾਂ ਹੈ, ਪਰ ਇੱਕ ਵਾਰ ਤੁਹਾਨੂੰ ਟੱਕਰਾਂ ਮਾਰਨੀਆਂ ਹੀ ਪੈਣੀਆਂ ਹਨ, ਐਪਲਿਟ ਨੂੰ ਐਡ ਕਰਨ ਹੀ ਪਵੇਗਾ, ਜੋ ਕਿ ਵਿੰਡੋਜ਼ ਦੇ ਮੁਤਾਬਕ ਕਿਤੇ ਵਧੀਆ ਹੈ। ਲੀਨਕਸ ਦੇ ਕਈ ਵਰਜਨ ਹਨ, ਇਹ ਤਾਂ ਸਹੀ ਹੈ, ਪਰ ਜੇ ਤੁਸੀਂ ਕੁਝ ਕੁ ਵੱਡੇ*, ਆਮ ਹਰਮਨਪਿਆਰੇ ਵਰਤੋਂ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੰਜਾਬੀ ਵਰਤਣੀ, ਟਾਈਪ ਕਰਨੀ ਕਿੰਨੀ ਸੌਖੀ ਹੈ (ਇਹ ਗੱਲ਼ ਦਾ ਜ਼ਿਕਰ ਫੇਰ ਕਿ ਲੀਨਕਸ ਨੂੰ ਤੁਸੀਂ ਵਰਤਣਾ ਔਖਾ ਸਮਝੋ, ਉਹ ਵੱਖਰਾ ਮੁੱਦਾ ਹੈ, ਭਾਸ਼ਾ ਦਾ ਨਹੀਂ)। ->ਇੰਸਟਾਲੇਸ਼ਨ ਲਈ ਪੰਜਾਬੀ ਸਹਿਯੋਗ - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ -> ਲਾਗਇਨ ਸਮੇਂ ਭਾਸ਼ਾ ਚੋਣ ** - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ -> ਰਨ-ਟਾਈਮ ਭਾਸ਼ਾ ਬਦਲਣਾ - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ ->ਇੰਪੁੱਟ ਪਹਿਲੀਂ ਵਾਰ ਹੀ ਚਾਲੂ (ਜਦੋਂ ਭਾਸ਼ਾ ਚੁਣੋ) - ਲੀਨਕਸ ਹੈ - ਵਿੰਡੋ/ਮੈਕ ਨਹੀਂ
* ਵੱਡੇ ਤੋਂ ਭਾਵ ਫੇਡੋਰਾ, ਓਪਨ-ਸੂਸੇ ਹੀ ਹਨ, ਉਬਤੂੰ ਭਾਵੇਂ ਕਿ ਤੇਜ਼ੀ ਨਾਲ ਵਿਕਾਸ ਕਰ ਗਿਆ, ਪਰ ਫੇਡੋਰਾ ਦੇ ਮੁਤਾਬਕ ਦੀ ਹਾਲਤ ਠੀਕ-ਠਾਕ ਹੀ ਰਹੇ ਅਤੇ ਮੈਂ ਬੇਸ਼ੱਕ ਫੇਡੋਰਾ ਨੂੰ ਪੰਜਾਬੀ ਲਈ ਸਭ ਤੋਂ ਵਧੀਆ ਕਹਿ ਸਕਦਾ ਹਾਂ। ਲੀਨਕਸ = ਫੇਡੋਰਾ ** ਕਿਸੇ ਵੀ ਸਮੇਂ ਅੰਗਰੇਜ਼ੀ ਵਿੱਚ ਕੇਵਲ ਲਾਗਆਉਟ ਕਰਕੇ ਵਰਤਣਾ ਸੰਭਵ ਹੈ।
ਅ.ਸ. ਆਲਮ
More information about formatting options
Windows Support can be good, but Iinux is The best...
ਭਾਵੇਂ ਵਿੰਡੋਜ਼ ਵਿੱਚ ਕਿੰਨਾ ਵੀ ਕਿਹਾ ਜਾਵੇ, ਕਿਸੇ ਵੀ ਭਾਸ਼ਾ ਲਈ ਸਪਰੋਟ ਦਾ ਢੰਗ ਅਤੇ ਇਸਤੇਮਾਲ ਲੀਨਕਸ ਜਿੰਨਾ ਆਸਾਨ ਨਹੀਂ ਹੋ ਸਕਦਾ, ਇਹ ਤਾਂ ਹੋ ਸਕਦਾ ਹੈ ਕਿ ਤੁਹਾਨੂੰ
ਲੀਨਕਸ ਵਰਤਣਾ ਔਖਾ ਲੱਗਾ, ਪਰ ਜੇ ਭਾਸ਼ਾ ਦੇ ਸਹਿਯੋਗ ਦੀ ਗੱਲ਼ ਆਉਦੀ ਹੈ, ਇੰਪੁੱਟ ਦੀ ਗੱਲ਼ ਆਉਦੀ ਹੈ, ਉਸ ਵਿੱਚ ਲੀਨਕਸ ਦਾ ਮੁਕਾਬਲਾ ਅਸੰਭਵ ਹੈ, ਫੇਰ ਭਾਵੇਂ
ਉਹ ਭਾਰਤੀ ਭਾਸ਼ਾਵਾ ਦੀ ਗੱਲ਼ ਕਰੋ ਜਾਂ ਕਿਸੇ ਦੀ ਵੀ। ਮੈਕ ਵਿੱਚ ਭਾਰਤੀ ਭਾਸ਼ਾਵਾਂ ਦੀ ਇੰਪੁੱਟ ਤਾਂ ਹੈ, ਪਰ ਇੱਕ ਵਾਰ ਤੁਹਾਨੂੰ ਟੱਕਰਾਂ ਮਾਰਨੀਆਂ ਹੀ ਪੈਣੀਆਂ ਹਨ, ਐਪਲਿਟ ਨੂੰ
ਐਡ ਕਰਨ ਹੀ ਪਵੇਗਾ, ਜੋ ਕਿ ਵਿੰਡੋਜ਼ ਦੇ ਮੁਤਾਬਕ ਕਿਤੇ ਵਧੀਆ ਹੈ। ਲੀਨਕਸ ਦੇ ਕਈ ਵਰਜਨ ਹਨ, ਇਹ ਤਾਂ ਸਹੀ ਹੈ, ਪਰ ਜੇ ਤੁਸੀਂ ਕੁਝ ਕੁ ਵੱਡੇ*, ਆਮ ਹਰਮਨਪਿਆਰੇ
ਵਰਤੋਂ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੰਜਾਬੀ ਵਰਤਣੀ, ਟਾਈਪ ਕਰਨੀ ਕਿੰਨੀ ਸੌਖੀ ਹੈ (ਇਹ ਗੱਲ਼ ਦਾ ਜ਼ਿਕਰ ਫੇਰ ਕਿ ਲੀਨਕਸ ਨੂੰ ਤੁਸੀਂ ਵਰਤਣਾ ਔਖਾ ਸਮਝੋ, ਉਹ ਵੱਖਰਾ
ਮੁੱਦਾ ਹੈ, ਭਾਸ਼ਾ ਦਾ ਨਹੀਂ)।
->ਇੰਸਟਾਲੇਸ਼ਨ ਲਈ ਪੰਜਾਬੀ ਸਹਿਯੋਗ - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ
-> ਲਾਗਇਨ ਸਮੇਂ ਭਾਸ਼ਾ ਚੋਣ ** - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ
-> ਰਨ-ਟਾਈਮ ਭਾਸ਼ਾ ਬਦਲਣਾ - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ
->ਇੰਪੁੱਟ ਪਹਿਲੀਂ ਵਾਰ ਹੀ ਚਾਲੂ (ਜਦੋਂ ਭਾਸ਼ਾ ਚੁਣੋ) - ਲੀਨਕਸ ਹੈ - ਵਿੰਡੋ/ਮੈਕ ਨਹੀਂ
* ਵੱਡੇ ਤੋਂ ਭਾਵ ਫੇਡੋਰਾ, ਓਪਨ-ਸੂਸੇ ਹੀ ਹਨ, ਉਬਤੂੰ ਭਾਵੇਂ ਕਿ ਤੇਜ਼ੀ ਨਾਲ ਵਿਕਾਸ ਕਰ ਗਿਆ, ਪਰ ਫੇਡੋਰਾ ਦੇ ਮੁਤਾਬਕ ਦੀ ਹਾਲਤ ਠੀਕ-ਠਾਕ ਹੀ ਰਹੇ ਅਤੇ ਮੈਂ ਬੇਸ਼ੱਕ
ਫੇਡੋਰਾ ਨੂੰ ਪੰਜਾਬੀ ਲਈ ਸਭ ਤੋਂ ਵਧੀਆ ਕਹਿ ਸਕਦਾ ਹਾਂ। ਲੀਨਕਸ = ਫੇਡੋਰਾ
** ਕਿਸੇ ਵੀ ਸਮੇਂ ਅੰਗਰੇਜ਼ੀ ਵਿੱਚ ਕੇਵਲ ਲਾਗਆਉਟ ਕਰਕੇ ਵਰਤਣਾ ਸੰਭਵ ਹੈ।
ਅ.ਸ. ਆਲਮ