ਭਰਾਵੋ, ਹਾਲੇ iso ਮਿਰਰ ਹੌਲੀ ਡਾਊਨਲੋਡ ਹੋ ਰਿਹਾ ਹੈ, ਥੋੜੀ patient ਰੱਖਣ ਦੀ ਲੋੜ ਹੈ। ਜਲਦੀ ਹੀ ਤੁਸੀਂ ਕੇ ਡੀ ਈ ਅਧਾਰਿਤ ਲਾਈਵ ਸੀਡੀ ਵੀ ਵੇਖਣ ਵਾਲੇ ਹੋ। ਬੱਸ ਕੰਪਾਈਲੇਸ਼ਨ ਚੱਲ ਰਹੀ ਹੈ। ਆਪਣੇ ਸੁਝਾਅ ਦੇਣੇ ਨਾ ਭੁੱਲਣਾ।
ਧੰਨਵਾਦ ਸਾਹਿਤ ਜਸਵਿੰਦਰ ਸਿੰਘ ਫੂਲੇਵਾਲਾ
More information about formatting options
ਡੈਊਨਲੋਡ ਹੌਲੀ ਹੈ
ਭਰਾਵੋ,
ਹਾਲੇ iso ਮਿਰਰ ਹੌਲੀ ਡਾਊਨਲੋਡ ਹੋ ਰਿਹਾ ਹੈ, ਥੋੜੀ patient ਰੱਖਣ ਦੀ ਲੋੜ ਹੈ।
ਜਲਦੀ ਹੀ ਤੁਸੀਂ ਕੇ ਡੀ ਈ ਅਧਾਰਿਤ ਲਾਈਵ ਸੀਡੀ ਵੀ ਵੇਖਣ ਵਾਲੇ ਹੋ। ਬੱਸ ਕੰਪਾਈਲੇਸ਼ਨ ਚੱਲ ਰਹੀ ਹੈ।
ਆਪਣੇ ਸੁਝਾਅ ਦੇਣੇ ਨਾ ਭੁੱਲਣਾ।
ਧੰਨਵਾਦ ਸਾਹਿਤ
ਜਸਵਿੰਦਰ ਸਿੰਘ ਫੂਲੇਵਾਲਾ