Which Operating System has the best support for Indic/Punjabi scripts?


Gurpartap Singh
Joined: ਮਈ 2008
 
 
Windows XP
40% (8 votes)
Windows Vista
10% (2 votes)
Linux (Ubuntu, Fedora, etc.)
35% (7 votes)
Mac OS X
15% (3 votes)
Total votes: 20
shavinderpalsin...
Joined: January 2010
 

SCIM on Puppy Linux since past 6 months

Puppy is a wonderful distro. Fast, faster than any other(under 100 MB and runs completely in RAM). The community is vibrant and very productive. SCIM pet packages are available. I have tried my hand on Punjab Typing using the jhelum keyboard. I type my memorizing the keys, and refer to the keyboard JPEG when I get stuck.
My punjabi usage is limited to web pages in Firefox. Firefox runs well on Puppy, even with 5 addons (Zotero, Colorzilla, Firebug, Tiddlysnip and Download Video Helper). Firefox is the only open source browser which displays Sihaari/Bihaari correctly(AFAIK).

aalam
Joined: ਮਈ 2008
 
 

ਧੰਨਵਾਦ ਜੀ

ਜੇ ਸਕਿਮ ਚੱਲ ਸਕਦਾ ਹੈ ਤਾਂ ਫੇਰ ibus (ਨਵਾਂ IM) ਵੀ ਵਧੀਆ ਚੱਲ ਸਕੇਗਾ (ਪੋਰਟ ਕਰਨਾ ਪਵੇਗਾ)।
ਜੇ ਫਾਇਰਫਾਕਸ 'ਚ ਅੱਖਰ ਚੱਲੀ ਹੈ ਤਾਂ ਬਾਕੀ ਐਪਲੀਕੇਸ਼ਨ 'ਚ ਵੀ ਕੋਈ ਬਹੁਤੀ ਸਮੱਸਿਆ ਹੋਣੀ ਨਹੀਂ ਚਾਹੀਦੀ ਹੈ।
ਮੈਂ ਪੱਪੀ ਲੀਨਕਸ ਕਦੇ ਵਰਤਿਆ ਨਹੀਂ, ਪਰ ਛੇਤੀ ਹੀ ਕੋਸ਼ਿਸ਼ ਕਰਾਗਾਂ ਟੈਸਟ ਕਰਨ ਦੀ।
ਤੁਹਾਡੇ ਵਿਚਾਰ ਅਤੇ ਸੁਝਾਅ ਲਈ ਧੰਨਵਾਦ ਹੈ ਜੀ

ਆਲਮ

ਅ.ਸ. ਆਲਮ

rgx singh
Joined: ਮਈ 2008
 

windows vista is the best

by pressing a combination of keys that is alt+Shift you can toggle the input language in vista and xp. now punjabi LIP (language interface pack)of MS office is out. It is not just a punjabi Skin for the program but it enables punjabi Spell-check and grammer and now typing punjabi and editing-formating is much easy than ever before.Thanks to microsoft. check out my blog at :- http://punjabiunderground.blogspot.com/

aalam
Joined: ਮਈ 2008
 
 

Windows Support can be good, but Iinux is The best...

ਭਾਵੇਂ ਵਿੰਡੋਜ਼ ਵਿੱਚ ਕਿੰਨਾ ਵੀ ਕਿਹਾ ਜਾਵੇ, ਕਿਸੇ ਵੀ ਭਾਸ਼ਾ ਲਈ ਸਪਰੋਟ ਦਾ ਢੰਗ ਅਤੇ ਇਸਤੇਮਾਲ ਲੀਨਕਸ ਜਿੰਨਾ ਆਸਾਨ ਨਹੀਂ ਹੋ ਸਕਦਾ, ਇਹ ਤਾਂ ਹੋ ਸਕਦਾ ਹੈ ਕਿ ਤੁਹਾਨੂੰ
ਲੀਨਕਸ ਵਰਤਣਾ ਔਖਾ ਲੱਗਾ, ਪਰ ਜੇ ਭਾਸ਼ਾ ਦੇ ਸਹਿਯੋਗ ਦੀ ਗੱਲ਼ ਆਉਦੀ ਹੈ, ਇੰਪੁੱਟ ਦੀ ਗੱਲ਼ ਆਉਦੀ ਹੈ, ਉਸ ਵਿੱਚ ਲੀਨਕਸ ਦਾ ਮੁਕਾਬਲਾ ਅਸੰਭਵ ਹੈ, ਫੇਰ ਭਾਵੇਂ
ਉਹ ਭਾਰਤੀ ਭਾਸ਼ਾਵਾ ਦੀ ਗੱਲ਼ ਕਰੋ ਜਾਂ ਕਿਸੇ ਦੀ ਵੀ। ਮੈਕ ਵਿੱਚ ਭਾਰਤੀ ਭਾਸ਼ਾਵਾਂ ਦੀ ਇੰਪੁੱਟ ਤਾਂ ਹੈ, ਪਰ ਇੱਕ ਵਾਰ ਤੁਹਾਨੂੰ ਟੱਕਰਾਂ ਮਾਰਨੀਆਂ ਹੀ ਪੈਣੀਆਂ ਹਨ, ਐਪਲਿਟ ਨੂੰ
ਐਡ ਕਰਨ ਹੀ ਪਵੇਗਾ, ਜੋ ਕਿ ਵਿੰਡੋਜ਼ ਦੇ ਮੁਤਾਬਕ ਕਿਤੇ ਵਧੀਆ ਹੈ। ਲੀਨਕਸ ਦੇ ਕਈ ਵਰਜਨ ਹਨ, ਇਹ ਤਾਂ ਸਹੀ ਹੈ, ਪਰ ਜੇ ਤੁਸੀਂ ਕੁਝ ਕੁ ਵੱਡੇ*, ਆਮ ਹਰਮਨਪਿਆਰੇ
ਵਰਤੋਂ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੰਜਾਬੀ ਵਰਤਣੀ, ਟਾਈਪ ਕਰਨੀ ਕਿੰਨੀ ਸੌਖੀ ਹੈ (ਇਹ ਗੱਲ਼ ਦਾ ਜ਼ਿਕਰ ਫੇਰ ਕਿ ਲੀਨਕਸ ਨੂੰ ਤੁਸੀਂ ਵਰਤਣਾ ਔਖਾ ਸਮਝੋ, ਉਹ ਵੱਖਰਾ
ਮੁੱਦਾ ਹੈ, ਭਾਸ਼ਾ ਦਾ ਨਹੀਂ)।
->ਇੰਸਟਾਲੇਸ਼ਨ ਲਈ ਪੰਜਾਬੀ ਸਹਿਯੋਗ - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ
-> ਲਾਗਇਨ ਸਮੇਂ ਭਾਸ਼ਾ ਚੋਣ ** - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ
-> ਰਨ-ਟਾਈਮ ਭਾਸ਼ਾ ਬਦਲਣਾ - ਲੀਨਕਸ ਹੈ - ਵਿੰਡੋਜ਼/ਮੈਕ - ਨਹੀਂ
->ਇੰਪੁੱਟ ਪਹਿਲੀਂ ਵਾਰ ਹੀ ਚਾਲੂ (ਜਦੋਂ ਭਾਸ਼ਾ ਚੁਣੋ) - ਲੀਨਕਸ ਹੈ - ਵਿੰਡੋ/ਮੈਕ ਨਹੀਂ

* ਵੱਡੇ ਤੋਂ ਭਾਵ ਫੇਡੋਰਾ, ਓਪਨ-ਸੂਸੇ ਹੀ ਹਨ, ਉਬਤੂੰ ਭਾਵੇਂ ਕਿ ਤੇਜ਼ੀ ਨਾਲ ਵਿਕਾਸ ਕਰ ਗਿਆ, ਪਰ ਫੇਡੋਰਾ ਦੇ ਮੁਤਾਬਕ ਦੀ ਹਾਲਤ ਠੀਕ-ਠਾਕ ਹੀ ਰਹੇ ਅਤੇ ਮੈਂ ਬੇਸ਼ੱਕ
ਫੇਡੋਰਾ ਨੂੰ ਪੰਜਾਬੀ ਲਈ ਸਭ ਤੋਂ ਵਧੀਆ ਕਹਿ ਸਕਦਾ ਹਾਂ। ਲੀਨਕਸ = ਫੇਡੋਰਾ
** ਕਿਸੇ ਵੀ ਸਮੇਂ ਅੰਗਰੇਜ਼ੀ ਵਿੱਚ ਕੇਵਲ ਲਾਗਆਉਟ ਕਰਕੇ ਵਰਤਣਾ ਸੰਭਵ ਹੈ।

ਅ.ਸ. ਆਲਮ

rgx singh
Joined: ਮਈ 2008
 

ਪੰਜਾਬੀ ਲੀਨਕਸ

ਵੀਰ ਜੀ ਪੰਜਾਬੀ Linux ਬਾਰੇ ਕਾਫੀ ਚਿਰ ਤੋਂ ਸੁਣ ਰਿਹਾ ਹਾਂ। ਕਿ ਤੁਸੀਂ ਮੈਨੂੰ ਦਸ ਸਕਦੇ ਹੋ ਕਿ ਪੰਜਾਬੀ Linux ਦੀ ਸੀਡੀ ਜਾਂ ਡੀਵੀਡੀ ਕਿਥੋਂ ਮਿਲ ਸਕਦੀ ਹੈ। ਨਾਲ ਦੀ distributions ਬਾਰੇ ਵੀ ਦੱਸੋ। ਮੈਂ ਆਪਣੀ ਜਿੰਦਰੀ ਵਿਚ ਕਦੀ ਵੀ Linux ਤੇ ਕਮ ਨਹੀ ਕੀਤਾ। ਕਿ ਮੈਨੂੰ ਪਹਿਲਾਂ ਟ੍ਰੇਨਿੰਗ ਦੀ ਲੋਡ ਪਵੇ ਗਈ ।

aalam
Joined: ਮਈ 2008
 
 

Linux Download...

ਸ਼ਾਇਦ ਜਵਾਬ ਦੇਣ ਲਈ ਬਹੁਤ ਦੇਰ ਹੋ ਗਈ, ਪਰ ਫੇਰ ਵੀ ਜਾਣਕਾਰੀ ਲਈ ਤੁਸੀਂ ਲੀਨਕਸ ਨੂੰ ਵਰਤ ਸਕਦੇ ਹੋ,

ਉਬਤੂੰ: http://www.ubuntu.com/
ਫੇਡੋਰਾ: http://fedoraproject.org/
ਓਪਨਸੂਸੇ: http://www.opensuse.org/en/

ਇਹ ਸਭ ਲੀਨਕਸ (ਸ਼ਾਇਦ ਸਭ ਲੀਨਕਸ) ਪੰਜਾਬੀ ਲਈ ਸਹਾਇਕ ਹਨ, ਤੁਸੀਂ ਕਿਸੇ ਨੂੰ ਵੀ
ਵਰਤ ਸਕਦੇ ਹੋ।

ਅ.ਸ. ਆਲਮ

Gurpartap Singh
Joined: ਮਈ 2008
 
 

my vote..

...was based on the fact that enabling (just the typing actually) punjabi keyboard on vista is a lot more noob friendly. Of course this is where linux is still progressing.. and you are guessing it right that my opinion is biased due to overall intuitiveness of Windows than Ubuntu (I say Ubuntu here because for the kind of Punjabi layouts we prefer aren't available out of box in Ubuntu where you have to download some stuff to get going, unlike Fedora).

Gurpartap Singh [ http://drupal.org/user/41470 ]

rgx singh
Joined: ਮਈ 2008
 

ਟਿੱਪਣੀ

i think vista te window xp equaly support karde ne.... main vista lai vote kiti aa because vista is newer then xp and i think its better thank xp as it is under development.
recently main Vista te office da LIP (language interface pack) download kita te sari window punjabi vich ho gai hai... naal latest visual studios wich unicode lai zada support hai. baki gal rahi linux di te main punjabi wich linux kadi use nahi kiti but i will try.

Gurpartap Singh
Joined: ਮਈ 2008
 
 

Voted for Vista

My main full-time operating system is Mac Leopard, and Windows XP + Linux on desktop. And honestly, I voted for Windows Vista for the best support for not just Punjabi, but any language to think about (at least Indic ones). And for Punjabi to stay ahead of many, in terms of out-of-box support, in Microsoft's softwares, I would like to thank Sukhjinder Singh, UK for his efforts. Laughing out loud

Gurpartap Singh [ http://drupal.org/user/41470 ]

Gurpartap Singh
Joined: ਮਈ 2008
 
 

Please make sure you aren't

Please make sure you aren't voting for "your favorite operating system". Smile

Gurpartap Singh [ http://drupal.org/user/41470 ]