ਅਨੁਵਾਦ ਲਈ ਸੀਮਿਤ ਪੰਜਾਬੀ ਸ਼ਬਦਾਵਲੀ

user warning: Unknown column 'namespace' in 'order clause' query: SELECT * FROM context ORDER BY namespace ASC, attribute ASC, value ASC in /var/www/drupal/6/sites/all/modules/context/context.module on line 353.

aalam
Joined: ਮਈ 2008
 
 

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਟੀਮ ਵਿੱਚ ਸ਼ਬਦਾਂ ਨੂੰ ਇਕਸਾਰ ਰੱਖਣ ਦਾ ਜਤਨ ਕਾਫ਼ੀ ਚਿਰ
ਪੁਰਾਣਾ ਹੋ ਗਿਆ ਹੈ, ਅਤੇ ਇਸ ਵਾਸਤੇ ਇੱਕ ਸ਼ੀਟ ਬਣਾਈ ਗਈ ਹੈ (ਜੋ ਕਿ 1 ਸਾਲ ਤੋਂ ਵੱਧ ਪੁਰਾਣੀ ਹੈ)

http://spreadsheets.google.com/pub?key=pWAO4eT0ooczulkZLrzkkag&output=html

ਇਹ ਸ਼ੀਟ ਉੱਤੇ ਤੁਸੀਂ ਸ਼ਬਦ ਵੇਖ ਸਕਦੇ ਹੋ, ਉਨ੍ਹਾਂ ਦਾ ਅਨੁਵਾਦ, ਜਿਹੜਾ ਕਿ ਅਸੀਂ ਸਭ ਥਾਈ
ਵਰਤਣ ਦਾ ਜਤਨ ਕਰਦੇ ਹਾਂ, ਇਹ ਸ਼ੀਟ ਨੂੰ ਤੁਹਾਨੂੰ ਸੋਧਣ ਵਾਸਤੇ ਅਧਿਕਾਰ ਚਾਹੀਦੇ ਹੋਣਗੇ,
ਜੇ ਕੋਈ ਇਸ ਵਾਸਤੇ ਚਾਹਵਾਨ ਹੋਵੇ ਤਾਂ ਦੱਸਣਾ।

ਕੋਈ ਵੀ ਸੁਝਾਅ ਅਤੇ ਸੁਧਾਰ ਲਈ ਜਵਾਬਾਂ ਦੀ ਉਡੀਕ ਰਹੇਗੀ!

ਧੰਨਵਾਦ ਸਹਿਤ

rgx singh
Joined: ਮਈ 2008
 

Thanx for this

Thanx for this