General discussion

user warning: Unknown column 'namespace' in 'order clause' query: SELECT * FROM context ORDER BY namespace ASC, attribute ASC, value ASC in /var/www/drupal/6/sites/all/modules/context/context.module on line 353.

harinderkaurbrar
Joined: ਅਪਰੈਲ 2010
 

ਮਾਸ ਖਾਣਾ ਤੇਰਾ ਬਣਦਾ ਏ ਹੱਕ

ਤੇਰੇ ਪਿਆਰ ਦੀ ਲੋਅ ਚ ਜਲ ਜਲ ਕੇ
ਮੇਰੀ ਦੁਨੀਆ ਕਾਲੀ ਹੋ ਗਈ ਏ
ਤੇਰੇ ਸਿਤਮ ਦੀ ਨਿਸ਼ਾਨੀ ਤੇਰੇ ਬੁੱਲਾ ਤੇ
ਮੇਰੇ ਖੂਨ ਦੀ ਲਾਲੀ ਹੋ ਗਈ ਏ

ਤੇਰੇ ਚਿਹਰੇ ਤੇ ਜੋ ਲਾਲ ਧੱਬੇ ਨੇ
ਮੇਰਾ ਖੂਨ ਪੀਣ ਨਾਲ ਫੱਬੇ ਨੇ
ਤੇਰੇ ਨੁੰਹਾ ਨੂੰ ਜੋ ਆਇਆ ਰਾਸ ਏ
ਉਹ ਮੇਰਾ ਨੋਚਿਆ ਹੋਇਆ ਮਾਸ ਏ

ਜੋ ਤੇਰੇ ਗਲ ਚ ਬੜਾ ਹੀ ਮਟਕ ਰਿਹਾ
ਉਹ ਮੇਰਾ ਕਾਲਜਾ ਸੋਹਣੀਏ ਗਾਨੀ ਬਣ ਲਟਕ ਰਿਹਾ
ਤੂੰ ਖਾ ਸਕੀ ਜੋ ਕਰਤੇ ਅੱਡ ਨੇ
ਮੇਰੇ ਜਿਸਮ ਦੇ ਸੋਹਣੀਏ ਉਹ ਹੱਡ ਨੇ

ਮੇਰੇ ਮਾਸ ਦੀ ਬੋਟ ਬੋਟ ਖਾਣੇ ਨੂੰ
ਤੇਰਾ ਜੀ ਤਾ ਬੜਾ ਸੀ ਕਰਦਾ
ਪਰ ਮੇਰਾ ਇਹ ਬੇਮਝ ਪਿਆਰ ਡਾਈਨੇ
ਆਪਣਾ ਅੰਗ ਅੰਗ ਤੇਰੇ ਅੱਗੇ ਧਰਦਾ

ਤੇਰੀ ਕਰੂਪੀਅਤ ਤੇ ਮੈਨੂੰ ਹੋਇਆ
ਹੁਣ ਜ਼ਰਾ ਵੀ ਨਾ ਸ਼ੱਕ
ਮੈ ਤਾ ਤੇਰੇ ਨਾਲ ਇਸ਼ਕ ਕਮਾਇਆ
ਹੁਣ ਮਾਸ ਖਾਣਾ ਬਣਦਾ ਤੇਰਾ ਹੱਕ


harinderkaurbrar
Joined: ਅਪਰੈਲ 2010
 

ਪਿਆਰ

ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ,
ਨਾ ਕੋਈ ਕੱਚਿਆਂ ਤੇ ਆਵੇ, ਨਾ ਕੋਈ ਸੜੈ ਵਿਚ ਥੱਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।

ਏਥੇ ਗੱਲੀਂ ਬਾਤੇ ਸਾਰੇ, ਤੋੜਦੇ ਨੇ ਤਾਰੇ,
ਜਾਨ ਰੱਖ ਕੇ ਸੁਖਾਲੀ ਚਾਹੁੰਦੇ ਲੱਗਣਾ ਕਿਨਾਰੇ,
ਪਹਿਲੇ ਆਸ਼ਕਾਂ ਦੇ ਵਾਂਗੂੰ, ਕੋਈ ਮਾਰਦਾ ਨਹੀਂ ਮੱਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।

ਜਿੰਨੀ ਮਰਜ਼ੀ ਖੁਆ ਲਉ ਹੱਥੀਂ ਕੁੱਟ ਕੁੱਟ ਚੂਰੀ,
ਲੋਕੀ ਵੇਖਦੇ ਨੀ ਸੱਜਣਾ ਤੋਂ ਪਾਉਣ ਲੱਗੇ ਦੂਰੀ,
ਕੀਤੇ ਉਮਰਾਂ ਦੇ ਵਾਅਦੇ, ਭੁਲ ਜਾਂਦੇ ਵਿਚ ਪਲਾਂ,
ਕੌਣ ਮਰਦਾ ਕਿਸੇ ਲਈ ਇਹ ਤਾਂ ਕਹਿਣ ਦੀਆਂ ਗੱਲਾਂ।

ਵੇਖੋ ਅੱਜ ਕੱਲ ਇਹ ਤਾਂ ਸਭ ਦਿਲਾਂ ਦੇ ਭੁਲੇਖੇ,
ਏਥੇ ਕੋਈ ਨਹੀਂ ਲੁਆਉਂਦਾ ਜਿੰਦ ਕਿਸੇ ਦੇ ਵੀ ਲੇਖੇ,
ਸਭ ਲੱਗਦੀਆਂ ਗੁਜ਼ਰੇ ਜ਼ਮਾਨੇ ਦੀਆਂ ਗੱਲਾਂ,


aalam
Joined: ਮਈ 2008
 
 

ਪੰਜਾਬੀ ਮਾਂ-ਬੋਲੀ ਨੂੰ ਬਣਦਾ ਹੱਕ ਦੇਣ ਦਾ ਸਮਾਂ...

ਭਾਰਤ ਸਰਕਾਰ ਵਲੋਂ ੨੦੧੧ ਲਈ ਮਰਦਮਸ਼ੁਮਾਰੀ ਸ਼ੁਰੂ ਕੀਤੀ ਜਾ ਚੁੱਕੀ ਹੈ, ਆਉਣ ਵਾਲੇ ਸਮੇਂ ਵਿੱਚ
ਪੂਰੇ ਭਾਰਤ ਭਰ ਵਿੱਚ ਟੀਮਾਂ ਵਲੋਂ ਸਰਵੇ ਕੀਤਾ ਜਾਵੇਗਾ, ਇੱਕਠੀ ਕੀਤੀ ਜਾ ਰਹੀ ਜਾਣਕਾਰੀ ਵਿੱਚ
ਮਾਂ-ਬੋਲੀ, ਮੋਬਾਇਲ, ਇੰਟਰਨੈੱਟ ਕੁਨੈਕਸ਼ਨ ਵਰਗੀ ਜਾਣਕਾਰੀ ਸ਼ਾਮਲ ਕੀਤੀ ਗਈ ਹੈ, ਜੋ ਕਿ
ਸਰਕਾਰ ਨੂੰ ਭਵਿੱਖ ਦੀਆਂ ਯੋਜਨਾਵਾਂ ਉਲੀਕਣ ਵਿੱਚ ਚੰਗੀ ਭੂਮਿਕਾ ਨਿਭਾਉਂਦੀ ਹੈ, ਹੁਣ
ਇਹ ਸਮੇਂ ਸਭ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਬਣਦਾ ਹੱਕ ਦਿਵਾਉਣ ਲਈ,
(ਜੋ ਵੀ ਪੰਜਾਬੀ ਹਨ, ਭਾਰਤ 'ਚ ਕਿਤੇ ਵੀ ਵੱਸਦੇ ਹਨ), ਆਪਣੀ ਪਹਿਲੀ ਬੋਲੀ ਵਜੋਂ
ਪੰਜਾਬੀ ਨੂੰ ਦਰਜ ਕਰਵਾਉਣਾ ਚਾਹੀਦਾ ਹੈ। ਆਮ ਬਾਸ਼ਿੰਦਿਆਂ ਦੀ ਗਿਣਤੀ ੯ ਤੋਂ ੨੮ ਫਰਵਰੀ
੨੦੧੧ ਵਿੱਚ ਹੋਵੇਗੀ। ਇਹ ਹੋਣ ਵਾਲੀ ਗਿਣਤੀ ਵਿੱਚ ੧੫ ਸਾਲ ਤੋਂ ਵੱਧ ਉਮਰ ਦੇ


Anonymous

Cannot search punjabi words

Trying to search for punjabi words that are already there for a long time in the forum posts but the system gives error message.


Gurpartap Singh
Joined: ਮਈ 2008
 
 

Event: Punjab Linux Users & Punjabi translators summer meet up

We are planning a mini meet up to start building a concrete Open Source and Linux culture in our region, Punjab and Chandigarh specifically.

The proposition is to discuss the wave we need to board. So every open source evangelist, Punjabi translator, or even just Punjabi users, or heck, even just anyone who wants to learn stuff and participate, is welcome! There is likely to be more than just talks, we'll have a tasteful lunch and some unexpected users are expected to turn up.

The venue will be somewhere in Chandigarh, most probably somewhere where we can accommodate the attendees and feed too. Hehe.

The time will be a weekend, 28th June, or 5th July (both Sundays). Final date will be fixed upon feedback.

If you are interested to contribute, or share some geekery, or even just participate in the discussion, or _even just_ sit there and eat, you are most welcome. The more the better! Be early part of the evil plot to turn the wave in Punjab!

Any objections to dates? Do you evangelize for Open Source, Linux (ubuntu, fedora, mandriva, your favorite distro)? Do you know Sunday is a holiday? You are coming!

We would love to hear back, especially if you planning to attend! Write a comment below! Or use the contact form at http://satluj.com/contact

Syndicate content