Firefox
Firefox 3.0.6 ਪੰਜਾਬੀ ਵਿੱਚ
Submitted by aalam on 4 February 2009 - 12:54pm
ਦੋਸਤੋ,
ਫਾਇਰਫਾਕਸ ਦਾ ਨਵਾਂ ਵਰਜਨ ਪੰਜਾਬੀ ਵਿੱਚ ਆ ਗਿਆ ਹੈ 3.0.6.
ਇਸ ਰੀਲਿਜ਼ ਵਿੱਚ ਵੱਡਾ ਬੱਗ ਲੀਨਕਸ ਲਈ ਫਿਕਸ ਆਇਆ ਹੈ,
ਜਿਸ ਵਿੱਚ ਕਿ ਰੈਡਰਿੰਗ ਠੀਕ ਕੀਤੀ ਗਈ ਹੈ, ਜਿਸ ਨੂੰ ਪਿਛਲੇ
ਦੋ-ਤਿੰਨ ਮਹੀਨਿਆਂ ਤੋਂ ਛੱਡਿਆ ਹੋਇਆ ਸੀ।
ਵਿੰਡੋਜ਼ ਡਾਊਨਲੋਡ
ਮੈਕ ਡਾਊਨਲੋਡ
ਲੀਨਕਸ ਡਾਊਨਲੋਡ
ਫਾਇਰਫਾਕਸ 3.1 ਦਾ ਇੰਸਟਾਲਰ ਪੰਜਾਬੀ ਵਿੱਚ
Submitted by aalam on 27 January 2009 - 10:05pm
under
ਫਾਇਰਫਾਕਸ 3.1 ਦਾ ਇੰਸਟਾਲਰ ਪੰਜਾਬੀ ਵਿੱਚ ਵਿੰਡੋਜ਼ (Windows) ਲਈ
ਉਪਲੱਬਧ ਹੋਇਆ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬੀ ਵਿੱਚ ਇੰਸਟਾਲਰ ਉਪਲੱਬਧ
ਹੋਇਆ ਹੈ। ਪਹਿਲਾਂ ਰੈਡਰਿੰਗ ਦੀ ਸਮੱਸਿਆ ਸੀ ਅਤੇ ਹੁਣ ਇਹ ਸਮੱਸਿਆ ਨੂੰ
ਮੋਜ਼ੀਲਾ ਕਮਿਊਨਟੀ ਡਿਵੈਲਪਰਾਂ ਨੇ ਠੀਕ ਕਰ ਲਿਆ ਹੈ, ਇਸ ਵਾਸਤੇ ਤੁਸੀਂ
ਸਕਰੀਨ ਸ਼ਾਟ ਵੇਖ ਸਕਦੇ ਹੋ:
ਏਥੇ ਵੇਖ ਸਕਦੇ ਹੋ
ਹੋਰ ਸਕਰੀਨਸ਼ਾਟ ਵੀ ਏਥੇ ਉਪਲੱਬਧ ਹਨ।

